• ਟੂਰਨਾਮੈਂਟ ਪੇਂਡੂ ਪੱਧਰ ਤੇ ਹੋਵੇਗਾ ਅਤੇ ਨੋਕ ਆਊਟ ਫਾਰਮੈਟ ਚ ਹੋਵੇਗਾ ।
• ਟੂਰਨਾਮੈਂਟ ਵਿੱਚ ਕੁੱਲ 16 ਟੀਮਾਂ ਹੋਣਗੀਆ ।
• ਟੂਰਨਾਮੈਂਟ ਦੀ ਜੇਤੂ ਟੀਮ ਨੂੰ 41000/- ਰੁਪਏ ਇਨਾਮ ਦਿੱਤਾ ਜਾਵੇਗਾ ਅਤੇਰਨਰ-ਅਪ ਨੂੰ 21000/- ਰੁਪਏ ਇਨਾਮ ਦਿੱਤਾ ਜਾਵੇਗਾ ।
• ਟੂਰਨਾਮੈਂਟ ਦੇ BEST BATSMAN ਨੂੰ 3100/- ਰੁਪਏ ਦਾ ਇਨਾਮ ਦਿੱਤਾਜਾਵੇਗਾ ।
• ਟੂਰਨਾਮੈਂਟ ਦੇ BEST BOWLER ਨੂੰ 3100/- ਰੁਪਏ ਦਾ ਇਨਾਮ ਦਿੱਤਾ ਜਾਵੇਗਾ।
• FINAL MATCH ਦੇ MAN OF MATCH ਨੂੰ 1100/- ਰੁਪਏ ਦਾ ਇਨਾਮਦਿੱਤਾ ਜਾਵੇਗਾ ।
• ਟੂਰਨਾਮੈਂਟ ਦੀ ਸੁਰੂਆਤ (3 September 2023) ਨੂੰ ਹੋਵੇਗੀ ਅਤੇ ਫਾਈਨਲ (22 October) ਨੂੰ ਹੋਵੇਗਾ ।
• ਟੀਮ ਦੀ ਐਟਰੀ ਫੀਸ ਫ੍ਰੀ ਹੋਵੇਗੀ ।
• Balls ਵੀ ਟੂਰਨਾਮੈਂਟ ਪ੍ਰਬੰਧਕਾ ਵੱਲੋ ਫ੍ਰੀ ਦਿੱਤੀਆ ਜਾਣਗੀਆ ।
• ਮੈਚ ਸਿਰਫ Sunday ਨੂੰ ਹੋਣਗੇ, ਲੋੜ ਪੈਣ ਤੇ Saturday ਨੂੰ ਵੀ ਹੋ ਸਕਦੇ ਹਨ ।
• ਹਰ ਟੀਮ ਨੂੰ ਆਪਣੇ 15 Players ਦੇ ਨਾਮ ਨਾਲ ਅਧਾਰ ਕਾਰਡ ਅਤੇ ਇਕ(Passport Size) ਫੋਟੋ ਟੂਰਨਾਮੈਂਟ ਸੁਰੂ ਹੋਣ ਤੋ ਪਹਿਲਾ ਜਮਾ ਕਰਾਉਣੀ ਹੋਵੇਗੀ।
• ਜਰੂਰੀ ਨੋਟ - ਟੀਮ ਜਿਸ ਵੀ ( ਪਿੰਡ, ਮੁਹੱਲੇ, etc ) ਦੀ ਹੋਵੇਗੀ , ਉਸ ਦੇPLAYERS ਵੀ ਓਥੋਂ ਦੇ ਹੋਣੇ ਚਾਹੀਦੇ ਨੇ, ਟੀਮਾਂ ਬਾਹਰ ਦੇ ਖਿਡਾਰੀ ਖਿਡਾਉਣ ਤੋਂਪਰਹੇਜ ਕਰਨ .
• ਮੈਚ ਦਿੱਤੇ ਹੋਏ ਸਮੇ 7:00am ਅਤੇ 2:30pm ਅਨੁਸਾਰ ਹੀ ਸੁਰੂ ਹੋਣਗੇ, ਦੇਰੀ ਨਾਲਆਉਣ ਤੇ ਟੀਮ