1. ਹਰੇਕ ਮੈਚ ਵਿੱਚ ਮੈਨ ਆਫ਼ ਦੀ ਮੈਚ ਦਿੱਤਾ ਜਾਵੇਗਾ
2. 48 ਟੀਮਾਂ ਐਂਟਰ ਕੀਤੀਆਂ ਜਾਣਗੀਆਂ ਅਤੇ ਮੈਚ 7-7 ਓਵਰਾਂ ਦੇ ਹੋਣਗੇ 3. ਪੂਰੀ ਟੀਮ ਕਿੱਟ ਵਿੱਚ ਹੋਵੇ ਅਤੇ ਹਰੇਕ ਟੀਮ ਵਿੱਚ 9 ਖਿਡਾਰੀ ਜਰੂਰੀ
4. ਐਂਟਰੀ 24 ਮਾਰਚ ਤੱਕ ਖਾਤੇ ਵਿੱਚ ਜਰੂਰੀ, ਬੈਟ ਦੇ ਚਿਲੇ ਹਿੱਸੇ ਵਿੱਚ ਪੱਥਰ ਬੈਨ 5. ਪਹਿਲਾਂ ਐਨਟਰੀ ਤੋਂ ਬਿਨ੍ਹਾ ਕੋਈ ਟੀਮ ਐਂਟਰ ਨਹੀਂ ਕੀਤੀ ਜਾਵੇਗੀ
6. ਹਰੇਕ ਟੀਮ ਦੇ ਹਰੇਕ ਖਿਡਾਰੀ ਦੇ ਪਰੂਫ ਪਹਿਲਾਂ ਚੈਕ ਕੀਤੇ ਜਾਣਗੇ 7. ਪਰੂਫਾਂ ਲਈ ਕੋਈ ਵਾਧੂ ਸਮਾਂ ਨਹੀਂ ਹੋਗਾ ਅਤੇ ਇਤਰਾਜ਼ ਫਸਿ 2000/- ਹੋਵੇਗੀ
8. ਟੂਰਨਾਮੈਂਟ ਨਿਰੋਲ ਹੋਵੇਗਾ ਅਤੇ ਸ਼ਹਿਰ ਅਤੇ ਮੰਡੀ ਦੀਆਂ ਟੀਮਾਂ ਵਾਰਡ ਦੇ ਹਿਸਾਬ ਨਾਲ ਐਂਟਰ ਕੀਤੇ ਜਾਣਗੇ
9. ਪਿੰਡ ਬਹਿਮਣ ਜੱਸਾ ਸਿੰਘ ਦੀ ਟੀਮ ਨਹੀਂ ਖੇਡੇਗੀ