NAME
Ks Cricket League 2025
DATES
31-May-25 to 03-Jul-25
LOCATIONS
Budhlada - Church Ground
BALL TYPE
TENNIS
Ks cricket league 2025
1st prize 11000 LCD 2nd 5100 FAN MOS LCD
ENTRY PLAYER 300 CAPTAIN ENTRY 1100
(ਸਾਰਿਆਂ ਪਲੇਅਰ ਨੂੰ ਇਕ ਇੱਕ ਕੂਪਨ ਦਿੱਤਾ ਜਾਵੇਗਾ ਕੂਪਨ ਫਾਈਨਲ ਵਾਲ਼ੇ ਦਿਨ ਕੱਢਿਆ ਜਾਵੇਗਾ)
ਅਠ ਟੀਮਾਂ ਐਂਟਰ ਇਕ ਪਲੇਅਰ ਰੀਟੇਨ
15- 15 ਓਵਰ 50 ਮਿੰਟ ਦੀ ਇਕ ਪਾਰੀ ਹੋਵੇ ਗਈ
ਹਰ C ਪਲੇਅਰ ਨੂੰ ਬੈਟਿੰਗ ਤੇ ਬੋਲਿੰਗ ਕਰਨੀ ਜ਼ਰੂਰੀ ਹੋਵੇ ਗਈ..
ਐਂਟਰੀ ਅਡਵਾਂਸ ਹੋਵੇਗੀ ਕੋਈ ਮੈਚ ਚ ਹੋਵੇ ਗਈ NO ENTRY NO NAME GOOGLE PAY NUMBER (6239182641)
ਮੈਚ ਦਾ ਸਮਾਂ 05:30 ਵਜੇ ਹੋਵੇਗਾ ਲੇਟ ਪਲੇਅਰ ਨੂੰ ਮੈਚ ਸ਼ੁਰੂ ਹੁਣ ਤੋਂ 20 ਮਿੰਟਾ ਤੋ ਪਹਿਲਾਂ ਖੇਡ ਸਕਦਾ ਐ
(ਦੂਜੀ ਟੀਮ ਦੇ ਕੈਪਟਨ ਦੀ ਸਹਿਮਤੀ ਨਾਲ ਵੀ ਖਿਡਾਇਆ ਜਾ ਸਕਦਾ ਹੈ)
ਹਰ ਟੀਮ ਨੂੰ ਇਕ ਹੀ ਫੀਲਡਰ ਮਿਲੇਗਾ ਬਾਹਰਲਾ ਫਿਲਡਰ ਇਕ ਬਾਲ ਲਈ ਸਰਕਲ ਤੋਂ ਬਾਹਰ ਖੜ੍ਹਾ ਹੋ ਸਕਦਾ ਐ
ਇਕ ਬਾਲ ਨਵੀਂ ਤੇ ਦੋ ਪੁਰਾਣੀਆ ਦਿੱਤੀਆ ਜਾਣ ਗਇਆ ( ਨੋਟ :-ਫਿਲਡਰ ਬਾਹਰੋ ਬਾਲ ਲੈਕੇ ਹੀ ਆਵੇ )
ਲੀਗ ਤੇ ਪਲੇਅਰ , ਗਰਾਉਂਡ ਤੇ ਬਾਲ ਆਪਣੇ ਸਾਰਿਆਂ ਦੀਆ ਨੇ ਇਸ ਲਈ ਇਸ ਨੂੰ ਵਧਿਆ ਤੋਂ ਵਧਿਆ ਕੋਸ਼ਿਸ਼ ਕਰਿਆ ਕਰੋ
Ks saurav PINCHU Jatinder
6239182641 9653127158 9056270002
ਗਰਾਉਂਡ:- ਚਰਚ ਵਾਲ਼ਾ ਨੇੜੇ ਗੁਰੂ ਨਾਨਕ ਕਾਲਜ(ਬੁਢਲਾਡਾ)