Rules and regulation :-
1. *all match are 18-18 over*
2. without power play 5 fielder outside di circle allow ਹੋਣਗੇ ਜੀ ।
3. Over limit 3-3 over per baller ਹੈ । Minimum 6 bowler compulsory.
4. Sub. fielder 2 allow ਹੋਣਗੇ upto 11 fielder.
5. Pahle 5 over D and E batting , bowling krn ge. 5 over badh or 3 wicket out hon to badh D , c da player batting, bowling kar sakhda. ਇਸ ਰੂਲ ਦੀ ਉਲੰਘਣਾ ਕਰਨ ਤੇ ਪ੍ਰਤੀ ਓਵਰ 10 ਸਕੋਰ ਦੀ ਪੈਨਲਟੀ ਲੱਗੇਗੀ।
6. ਕੋਈ ਵੀ ਪਲੇਅਰ ਕਦੋਂ ਵੀ ਆ ਕੇ ਮੈਚ join ਕਰ ਸਕਦਾ ਹੈ ਬੈਟ ਬਾਲ ਵੀ ਕਰ ਸਕਦਾ ਹੈ ਸਮੇਂ ਦੀ ਕੋਈ ਪਾਬੰਦੀ ਨਹੀਂ ਜੀ।
7. batting power(3 fielder outside the circle) play 2 over on batsman choice.
8. When all 14 player on the field 2 play fix on slip(13 player ਚ 1 player ).
9. ਸਾਰੀਆਂ ਟੀਮ ਦਾ ਆਪਣੀ entry fee ਪਹਿਲੇ 2 match ਹੀ ਕਰਵਾਉਣ 3 match full entry ਤੋ ਬਾਅਦ ਹੀ ਹੋਵੇਗਾ। Entry ਸਾਰੀਆ ਤੋਂ 1200 per player ਦੇ ਹਿਸਾਬ ਨਾਲ ਪੂਰੀ ਲਈ ਜਾਵੇਗੀ। ਪਹਿਲੇ ਮੈਚ ਵਿੱਚ ਅੱਧੀ ਫੀਸ ਦੇਣੀ ਲਾਜ਼ਮੀ ਹੈ। Ground ਚ ਕੋਈ ਯਾਰੀ ਦੋਸਤੀ ਨਹੀ ਜੀ।
10. Non-standard bat not allow.
11. umpire decision is final.
12. umpire, committee
member, opponent team member and own team member ਨਾਲ ਦੁਰਵਿਹਾਰ ਕਰਨ ਤੇ 20 ਸਕੋਰ ਦੀ penalty ਤੋਂ ਲੈ ਕੇ 1 match ਦਾ ਪ੍ਰਤੀਬੰਦ ਹੋ ਸਕਦਾ ਹੈ ਜਿਸ ਬਾਰੇ ਅਤਿੰਮ ਫੈਸਲਾ umpire and committee ਦਾ ਹੋਵੇਗਾ ਜੀ।
13. whether, running match or wicket problem ਤੋਂ ਬਿਨਾਂ ਮੈਚ ਲੇਟ ਹੋਣ ਦੀ ਸੂਰਤ ਵਿੱਚ ਦੀ penalty ਲੱਗ ਸਕਦੀ ਹੈ ਜੀ।
14. Toss time ਤੋਂ 5 mint late ਹੋਣ ਤੇ toss opponent team ਨੂੰ ਹੀ ਜੇਤੂ ਦਿੱਤਾ ਜਾਵੇਗਾ ਜੀ। ਇਹ ਜਰੂਰ ਨੋਟ ਕਰੋ ਜੀ।
toss 1 member ਕਰ ਸਕਦਾ ਹੈ ਪਰ ਉਹ match start time ਤੋਂ 5 mint ਪਹਿਲਾਂ ਆਪਣਾ ਫੈਸਲਾ ਦਸੇਗਾ ਜੀ।
ਮੈਚ ਦੇ ਨਿਸ਼ਚਿਤ ਸਮੇਂ ਤੋਂ 5 ਮਿੰਟ ਦੀ ਛੋਟ ਹੋਵੇਗੀ। ਉਸ ਤੋਂ ਬਾਅਦ ਪ੍ਰਤੀ ਮਿੰਟ ਇੱਕ ਸਕੋਰ ਦੀ ਪੈਨਲਟੀ ਹੋਵੇਗੀ।
15. Match Tie ਹੋਣ ਤੇ 1 over ਦਾ super over ਹੋਵੇਗਾ ਜੀ।
16. ਕੋਈ ਬੈਟਸਮੈਨ ਬਿਨ੍ਹਾਂ umpire ਨੂੰ ਦੱਸੇ ਆਪਣੀ ਕਰੀਜ ਤੋ ਬਾਹਰ ਜਾਦਾ ਹੈ ਤਾ ਉਹ ਰਨ ਆਉਟ ਹੋਵੇਗਾ ਜੀ। no strike ਤੇ ਵੀ ਜੇ ਬਾਲ ਪਾਉਦੇ ਸਮੇਂ Batsman Ball ਪਾਉਣ ਤੋ ਪਹਿਲਾ ਬਾਹਰ ਆੳਦਾ ਤਾ ਉਹ out ਹੋਵੇਗਾ ਜੇ ਕਰੀਜ ਦੇ ਅੰਦਰ ਹੋਵੇਗਾ ਤੇ bowler ball wicket ਨਾਲ ਲਾਉਦਾ ਹੈ ਤਾ ਉਹ No Ball ਨਹੀ ਹੋਵੇਗੀ। Bowler action ਦਾ ਕੋਈ ਰੋਲਾ ਨਹੀ ਜੀ ਉਹ ਲਿਆ ਹੋਵੇ ਜਾ ਨਾ ਪਰ ਬੋਲਰ ਬਾਲ ਨੂੰ ਹੱਥ ਨਾਲ ਵਿਕਟ ਨਾਲ ਲਾ ਸਕਦਾ ਹੈ ਦੂਰੋ ਥਰੋ ਕਰਕੇ out ਨਹੀ ਨਹੀ ਹੋਵੇਗਾ।
17. Catch out ਹੋਣ ਤੇ new player ਹੀ strike ਤੇ ਖੇਡੇਗਾ
18. Cric hero app ਦੇ Point Table according ਹੀ Team Qualify ਕਰਨਗੀਆ । ਇਸ ਲੀਗ ਵਿਚ ਕੋਈ Bounce point ਨਹੀ ਹੋਵੇਗਾ ਜੀ।
19. Player proper kit ਵਿਚ ਹੋਣੇ ਚਾਹੀਦੇ ਹਨ। ਚਪਲ ਵਾਲੇ ਪਲੇਅਰ ਨੂੰ ਬੈਟਿੰਗ ਬਾਲਿੰਗ , ਫੀਲਡਿੰਗ ਨਹੀ ਕਰਨ ਦਿੱਤੀ ਜਾਵੇਗੀ।
ਜੇ ਕਿਸੇ player ਦੇ ਸੱਟ ਲੱਗੀ ਹੋਵੇਗੀ ਤਾ ਉਹ Umpire check ਕਰਕੇ Decision ਲੈਣਗੇ।
20. ਸਿਰਫ 3 ਖਿਡਾਰੀਆਂ ਦੀ ਰਿਪਲੇਸਮੈਂਟ ਸਿਰਫ ਲੀਗ ਮੈਚ ਵਿੱਚ ਦਿੱਤੀ ਜਾਵੇਗੀ ।
21. ਕਿਸੇ ਕਾਰਨ ਜੇ ਮੈਚ ਵਿੱਚ ਰੁਕਦਾ ਹੈ ਤਾਂ ਦੁਬਾਰਾ ਉਸ ਤੋਂ ਅੱਗੇ ਖੇਡਿਆ ਜਾਵੇਗਾ।
22. Bowler j 3 beemer (body attack according to umpire) krda hai tan os nu ban kita javega
# ਕਿਸੇ ਵੀ rule ਨੂੰ ਰੱਦ ਕਰਨ ਜਾਂ ਬਦਲਣ ਦਾ ਪੂਰਾ ਹੱਕ ਕਮੇਟੀ ਕੋਲ ਹੋਵੇਗਾ ਜੀ ??